Raf-Saperra - Hood Harvest ft. Dave East & Big Body Bes | 5 DEADLY VENOMZ | Bobby Kang | Vilene

Fatboy Records & Mass Appeal present ‘Hood Harvest’ taken from the Raf-Saperra Hip-Hop EP: ‘5 Deadly Venomz’ Download / Stream full EP: ---------------------------------------------------------------------------------------------- Music Credits: Singer: Raf-Saperra Producer: Bobby Kang Lyrics: Vilene Mix Master: Fre3za Distribution: Orchard Label: Fatboy Records & Mass Appeal ---------------------------------------------------------------------------------------------- Video Credits: Directed, Edited & Performed by: Raf-Saperra & Co-Directed by Big Body Bes Producer & AD: Maciej Beres @akinfilmsnyc DP & Stedi: Julius “Flix“ Tubbs @big_flix AC: Nile Garcia @ Gaffer: Louis Awol 2nd Day Gaffer: Christopher Rodrigues @filmtrip97 2nd Day AC: David Lunsford @davidlunsford_ Colour Grade: Jesse @jaytheeye BTS: TJ @tejeshwarsingh, Marta @godlysinner & Igor @briesedigital & Models: Maliha Jahingiri, Chutney & Tiffany Helena --------------------------------------------------------------------------------------------------------------- LYRICS: ਵੱਜਦੇ ਨੂੰ ਪੰਜ ਖਰੇ ਖਰੇ ਜੱਟ ਬੰਨ ਬੰਨ ਆਉਣ ਟੋਲੀਆਂ ਯਾਰ ਮੇਰੇ ਆਗਏ ਆ ਪਰੋਲ ਤੇ ਨੀ ਤੂੰ ਵੀ ਲੈ ਕੇ ਆਜਈ ਸਹੇਲੀਆਂ ਢੋਲ ਦੇ ਡਗੇ ਦੇ ਨਾਲ ਗੂੰਜਣੇ ਆ LG ਦੇ ਸਾਜ ਮਿੱਠੀਏ ਪਾਉਣਾ ਭੰਗੜਾ ਤੇ ਵੈਰ ਮੁੱਲ ਮੰਗਣਾ ਏ ਜੱਟਾਂ ਚ ਰਿਵਾਜ ਮਿੱਠੀਏ ਜੇ ਹੁਸਨ ਏ ਤੂੰ ਸਿਆਲਕੋਟ ਦਾ ਦੋਆਬੇ ਚੋਂ ਏ ਯਾਰ ਵੱਜਦਾ ਜਿਥੇ ਬਿੱਲੋ ਸੇਧ ਲਏ ਨਿਸ਼ਾਨਾ ਉਥੇ ਵੱਟ ਕੇ ਨਿਸ਼ਾਨਾ ਵੱਜਦਾ ਹੱਸ ਖਾਂ ਰਕਾਨੇ ਜਰਾ ਦੱਸ ਹਰ ਚੀਜ ਦਾ ਇਲਾਜ ਮਿੱਠੀਏ ਪਾਉਣਾ ਭੰਗੜਾ ਤੇ ਵੈਰ ਮੁੱਲ ਮੰਗਣਾ ਏ ਜੱਟਾਂ ਚ ਰਿਵਾਜ ਮਿੱਠੀਏ ਪੈਰਾਂ ਚ° ਸਨੀਕਰ ਆ LV ਤੇ ਸਿਰ ਤੇ ਬਲੈਕ ਹੁੰਡੀਆ ਚੱਕੇ ਜਾਮ ਬਣ ਜੇ ਮਾਹੌਲ ਜਿਥੇ ਬੋਲੀਆਂ ਨਾ ਪੈਣ ਲੂੰਡੀਆ ਵਿਲਨ ਆਇਆ ਏ ਤੇਰੇ ਹੁੱਡ ਚ° ਮਾਹੌਲ ਹੋਊ ਖਰਾਬ ਮਿੱਠੀਏ ਪਾਉਣਾ ਭੰਗੜਾ ਤੇ ਵੈਰ ਮੁੱਲ ਮੰਗਣਾ ਏ ਜੱਟਾਂ ਚ ਰਿਵਾਜ ਮਿੱਠੀਏ
Back to Top